ਪਿੰਡ ਨਾਨੋਵਾਲ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਆਸਟਰੇਲੀਆ ਵਿਚ ਹੋਈ ਮੌਤ

ਛੋਟੀ ਭੈਣ ਦੀ ਕੁੜਮਾਈ ਦੀਆਂ ਖ਼ੁਸ਼ੀਆਂ ਭਰਾ ਦੀ ਮੌਤ ਤੋਂ ਬਾਅਦ ਗਮੀ ਵਿੱਚ ਬਦਲੀਆਂ ਕਾਹਨੂੰਵਾਨ (ਗੁਰਦਾਸਪੁਰ) 20 ਫਰਵਰੀ (ਕੁਲਦੀਪ ਜਾਫਲਪੁਰ) ਸਮੁੱਚੇ ਪੰਜਾਬ ਵਿੱਚ ਆਏ ਦਿਨ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨ ਬੱਚਿਆਂ ਦੀਆਂ ਮੌਤ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਖ਼ਬਰ ਪਿੰਡ ਨਾਨੋਵਾਲ ਖੁਰਦ ਤੋਂ ਆਈ ਹੈ ਜਿੱਥੇ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਆਸਟਰੇਲੀਆ … Continue reading ਪਿੰਡ ਨਾਨੋਵਾਲ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਆਸਟਰੇਲੀਆ ਵਿਚ ਹੋਈ ਮੌਤ